ਆਨਰੀ-ਲੂਈ ਬਰਗਸਾਂ (ਫ਼ਰਾਂਸੀਸੀ: [bɛʁksɔn]; 18 ਅਕਤੂਬਰ 1859 – 4 ਜਨਵਰੀ 1941) ਇੱਕ ਪ੍ਰਮੁੱਖ ਫਰੈਂਚ ਦਾਰਸ਼ਨਿਕ ਸੀ। ਉਹ ਖ਼ਾਸ ਕਰਕੇ 20ਵੀਂ ਸਦੀ ਦੇ ਪਹਿਲੇ ਅੱਧ ਚ ਬੜਾ ਪ੍ਰਭਾਵਸ਼ਾਲੀ ਰਿਹਾ। ਉਸਨੂੰ 1927 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।[੨] |
About us|Jobs|Help|Disclaimer|Advertising services|Contact us|Sign in|Website map|Search|
GMT+8, 2015-9-11 20:15 , Processed in 0.155443 second(s), 16 queries .